ਢੇਲਾ ਕਰਨਾ
ddhaylaa karanaa/ḍhēlā karanā

ਪਰਿਭਾਸ਼ਾ

ਕ੍ਰਿ- ਮੂਤ੍ਰ ਤ੍ਯਾਗਕੇ ਅੰਗ ਨਾਲ ਲਗੀ ਬੂੰਦਾਂ ਨੂੰ ਢੇਲੇ ਨਾਲ ਖ਼ੁਸ਼ਕ ਕਰਨਾ. ਇਹ ਕ੍ਰਿਯਾ ਮੁਸਲਮਾਨਾਂ ਵਿੱਚ ਪਾਈ ਜਾਂਦੀ ਹੈ. ਦੇਖੋ, ਇਸਤਿੰਜਾ.
ਸਰੋਤ: ਮਹਾਨਕੋਸ਼