ਢੋਅ
ddhoa/ḍhoa

ਪਰਿਭਾਸ਼ਾ

ਸੰਗ੍ਯਾ- ਪਨਾਹ. "ਦਰਿ ਢੋਅ ਨ ਲਹਿਨੀ." (ਵਾਰ ਆਸਾ) ੨. ਰਸਾਈ. ਪਹੁਚ। ੩. ਧਾਵਾ. ਹ਼ਮਲਾ. "ਤਿਬੈ ਢੋਅ ਕੈ ਕੈ ਸੁ ਨੀਕੇ ਸਿਧਾਯੰ." (ਵਿਚਿਤ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈھوع

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

co-incidence, chance, opportunity
ਸਰੋਤ: ਪੰਜਾਬੀ ਸ਼ਬਦਕੋਸ਼