ਢੰਗੀ
ddhangee/ḍhangī

ਪਰਿਭਾਸ਼ਾ

ਵਿ- ਢੰਗ ਜਾਣਨ ਵਾਲਾ. ਦੇਖੋ, ਢੰਗ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈھنگی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

skilful, tactful, ingenious, crafty, clever, cunning
ਸਰੋਤ: ਪੰਜਾਬੀ ਸ਼ਬਦਕੋਸ਼