ਤਅੱਸੁਬ
taasuba/tāsuba

ਪਰਿਭਾਸ਼ਾ

ਅ਼. [تعصُّب] ਤਅ਼ੱਸੁਬ. ਇਸ ਦਾ ਮੂਲ ਅ਼ਸਬ ਹੈ, ਜਿਸ ਦਾ ਅਰਥ ਹੈ ਵੱਟਣਾ, ਮਰੋੜਨਾ ਅਤੇ ਸਹਾਇਤਾ ਦੇਣਾ. ਭਾਵ- ਆਪਣੇ ਧਰਮ ਦੇ ਲੋਕਾਂ ਦਾ ਖ਼ਾਸ ਪੱਖ ਕਰਨਾ ਅਤੇ ਹਰੇਕ ਬਾਤ ਨੂੰ ਵਲਕੇ (ਮਰੋੜਕੇ) ਆਪਣੇ ਪੱਖ ਵਿੱਚ ਲੈ ਜਾਣ ਦੀ ਕ੍ਰਿਯਾ, ਤਅ਼ੱਸੁਬ ਹੈ. Fanaticism.
ਸਰੋਤ: ਮਹਾਨਕੋਸ਼