ਤਕਲੀਫ਼
takaleefa/takalīfa

ਪਰਿਭਾਸ਼ਾ

ਅ਼. [تکلیِف] ਸੰਗ੍ਯਾ- ਦੁੱਖ. ਕਸ੍ਟ। ੨. ਵਿਪਦਾ. ਮੁਸੀਬਤ. ਇਸ ਦਾ ਮੂਲ ਕੁਲਫ਼ਤ (ਰੰਜ) ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تکلیف

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

trouble, hardship, difficulty, discomfort, botheration, inconvenience; distress; pain, suffering, ailment, affliction
ਸਰੋਤ: ਪੰਜਾਬੀ ਸ਼ਬਦਕੋਸ਼