ਤਕ਼ਲੀਦ
takaaleetha/takālīdha

ਪਰਿਭਾਸ਼ਾ

ਅ਼. [تقلیِد] ਕਿਸੇ ਦੇ ਪਿੱਛੇ ਲੱਗਣ ਦਾ ਭਾਵ. ਇਸ ਦਾ ਮੂਲ ਕ਼ਲਦ (ਗਲ ਵਿੱਚ ਰੱਸੀ ਪਾਉਣੀ) ਹੈ.
ਸਰੋਤ: ਮਹਾਨਕੋਸ਼