ਤਕ੍ਸ਼੍‍
taksh‍/taksh‍

ਪਰਿਭਾਸ਼ਾ

ਦੇਖੋ, ਤਕ੍ਸ਼੍‍ਸ਼ਿਲਾ। ੨. ਸੰ. तक्ष्. ਧਾ- ਕੱਟਣਾ, ਛਿੱਲਣਾ. ਇਸੇ ਤੋਂ ਪੰਜਾਬੀ ਸ਼ਬਦ ਤੱਛਣਾ ਹੈ.
ਸਰੋਤ: ਮਹਾਨਕੋਸ਼