ਤਕੱਲੁਫ਼
takalufa/takalufa

ਪਰਿਭਾਸ਼ਾ

ਅ਼. [تکّلُف] ਸੰਗ੍ਯਾ- ਸ਼ਿਸ੍ਟਾਚਾਰ. ਸਭ੍ਯਤਾ ਦਾ ਵਿਹਾਰ। ੨. ਦਿਖਾਉਣ ਵਾਸਤੇ ਕਸ੍ਟ ਉਠਾਕੇ ਕੋਈ ਕੰਮ ਕਰਨਾ. ਇਸ ਦਾ ਮੂਲ ਕਲਫ਼ (ਧ੍ਯਾਨ ਨਾਲ ਕਿਸੇ ਕੰਮ ਵਿੱਚ ਲੱਗਣਾ) ਹੈ.
ਸਰੋਤ: ਮਹਾਨਕੋਸ਼