ਤਖਾਨ
takhaana/takhāna

ਪਰਿਭਾਸ਼ਾ

ਸੰਗ੍ਯਾ- ਤਕ੍ਸ਼੍‍ਕ. ਤਰਾਸ਼ਨੇ ਵਾਲਾ. ਬਢਈ. ਬਾਢੀ। ੨. ਦੇਖੋ, ਤਰਖਾਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تکھان

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਤਰਖਾਣ , carpenter
ਸਰੋਤ: ਪੰਜਾਬੀ ਸ਼ਬਦਕੋਸ਼