ਤਗ
taga/taga

ਪਰਿਭਾਸ਼ਾ

ਸੰਗ੍ਯਾ- ਤਾਗਾ. ਡੋਰਾ। ੨. ਜਨੇਊ. ਦੇਖੋ, ਤਗੁ। ੩. ਸੰ. तज्ञ- ਤਗ੍ਯ. ਵਿ- ਤਤ੍ਵਗ੍ਯ. ਤੱਤ ਦੇ ਜਾਣਨ ਵਾਲਾ. "ਜਿਉ ਤਗ ਆਗੇ ਅਗ ਅਰਗਾਈ." (ਨਾਪ੍ਰ) ਜਿਵੇਂ ਤਤ੍ਵਗ੍ਯਾਨੀ ਦੇ ਅੱਗੇ ਅਗ੍ਯਾਨੀ (ਅਗ੍ਯ) ਚੁੱਪ ਹੋ ਜਾਂਦਾ ਹੈ.
ਸਰੋਤ: ਮਹਾਨਕੋਸ਼