ਤਜਬਜੁਬ
tajabajuba/tajabajuba

ਪਰਿਭਾਸ਼ਾ

ਅ਼. [تزبزُب] ਤਜਬਜੁਬ. ਸੰਗ੍ਯਾ- ਜਬਜਬ (ਕੰਬਣ) ਦਾ ਭਾਵ. ਜੇ ਜੱਕ. ਕਿਸੇ ਬਾਤ ਪੁਰ ਪੱਕਾ ਨਿਸ਼ਚਾ ਨਾ ਹੋਣਾ.
ਸਰੋਤ: ਮਹਾਨਕੋਸ਼