ਤਜਾਰੀ
tajaaree/tajārī

ਪਰਿਭਾਸ਼ਾ

ਤ੍ਯਜਨਾਰ੍‍ਹ. ਛੱਡਣ ਲਾਇਕ. ਤ੍ਯਾਜ੍ਯ। ੨. ਤ੍ਯਾਗਕੇ. ਤਰਕ ਕਰਕੇ. "ਕਾਮ ਕ੍ਰੋਧ ਲੋਭ ਮੋਹ ਤਜਾਰੀ." (ਸੂਹੀ ਮਃ ੫)
ਸਰੋਤ: ਮਹਾਨਕੋਸ਼