ਤਟਸ੍‍ਥ ਲੱਛਨ
tatas‍th lachhana/tatas‍dh lachhana

ਪਰਿਭਾਸ਼ਾ

ਸੰਗ੍ਯਾ- ਕਿਸੇ ਵਸਤੁ ਦੀ ਉਹ ਸਿਫ਼ਤ, ਜੋ ਉਸ ਦੇ ਸ੍ਵਰੂਪ ਤੋਂ ਭਿੰਨ ਹੋਵੇ. ਜਿਵੇਂ- ਕਿਸੇ ਦਾ ਮਧਰਾ ਕੱਦ ਸ਼੍ਯਾਮ ਰੰਗ ਛੋਟਾ ਨੱਕ ਆਦਿ ਲੱਛਣ ਤ੍ਯਾਗਕੇ ਅਸੀਂ ਦੱਸੀਏ ਕਿ ਬਸੰਤੀ ਪੱਗ ਵਾਲਾ ਕੋਠੇ ਤੇ ਬੈਠਾ ਅਮੁਕ ਪੁਰੁਸ ਹੈ.
ਸਰੋਤ: ਮਹਾਨਕੋਸ਼