ਤਦਵਤ
tathavata/tadhavata

ਪਰਿਭਾਸ਼ਾ

ਸੰ. तद्बत. ਵਿ- ਉਹੋ ਜੇਹਾ. ਉਸ ਵਾਂਙ। ੨. ਜਿਉਂ ਦਾ ਤਿਉਂ.
ਸਰੋਤ: ਮਹਾਨਕੋਸ਼