ਤਦਾਇ
tathaai/tadhāi

ਪਰਿਭਾਸ਼ਾ

ਕ੍ਰਿ. ਵਿ- ਤਬ. ਉਸ ਵੇਲੇ. ਦੇਖੋ, ਤਦ। ੨. ਦੇਖੋ, ਤਿਦਾਊ.
ਸਰੋਤ: ਮਹਾਨਕੋਸ਼