ਤਨੂਰ
tanoora/tanūra

ਪਰਿਭਾਸ਼ਾ

ਅ਼. [تنوُر] ਸੰਗ੍ਯਾ- ਭੱਠੀ. ਚੁਲ੍ਹਾ. "ਤਨ ਨ ਤਪਾਇ ਤਨੂਰ ਜਿਉ." (ਸ. ਫਰੀਦ)
ਸਰੋਤ: ਮਹਾਨਕੋਸ਼

ਸ਼ਾਹਮੁਖੀ : تنور

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਤੰਦੂਰ
ਸਰੋਤ: ਪੰਜਾਬੀ ਸ਼ਬਦਕੋਸ਼