ਤਮਰਾਰਸੁਰ
tamaraarasura/tamarārasura

ਪਰਿਭਾਸ਼ਾ

ਤਮਰਾਰ- ਅਸੁਰ. ਅੰਧਕ ਦੈਤ੍ਯ. "ਹਨਹੋਂ ਤਮਰਾਰਸੁਰੰ." (ਰੁਦ੍ਰਾਵ) ਦੇਖੋ, ਅੰਧਕ.
ਸਰੋਤ: ਮਹਾਨਕੋਸ਼