ਤਮੇਸਰ
tamaysara/tamēsara

ਪਰਿਭਾਸ਼ਾ

ਸੰ. ताम्रेश्वर- ਤਾਮ੍ਰੇਸ਼੍ਵਰ. ਸੰਗ੍ਯਾ- ਵੈਦ੍ਯਕ ਰੀਤਿ ਨਾਲ ਮਾਰਿਆ ਹੋਇਆ ਤਾਂਬਾ. ਤਾਂਬੇ ਦੀ ਭਸਮ. ਤਾਂਬੇ ਦਾ ਕੁਸ਼ਤਾ। ੨. ਤਾਮ੍ਰਰਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تمیسر

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਤਾਮੇਸਰ , calx
ਸਰੋਤ: ਪੰਜਾਬੀ ਸ਼ਬਦਕੋਸ਼