ਤਯਾਰ
tayaara/tēāra

ਪਰਿਭਾਸ਼ਾ

ਫ਼ਾ. [تیّار] ਤੈਯਾਰ. ਵਿ- ਉਪਯੁਕ੍ਤ. ਕੰਮ ਵਿੱਚ ਆਉਣ ਲਾਇਕ਼। ੨. ਉਦ੍ਯਤ. ਕਿਸੇ ਕੰਮ ਲਈ ਤਿਆਰ ਹੋਇਆ। ੩. ਮੌਜੂਦ। ੪. ਮੋਟਾ ਤਾਜ਼ਾ ਹ੍ਰਿਸ੍ਟਪੁਸ੍ਟ.
ਸਰੋਤ: ਮਹਾਨਕੋਸ਼