ਤਯੱਮਮ
tayamama/tēamama

ਪਰਿਭਾਸ਼ਾ

ਅ਼. [تزّمم] ਸੰਗ੍ਯਾ- ਯੱਮ (ਪਵਿਤ੍ਰ) ਹੋਣ ਦੀ ਕ੍ਰਿਯਾ. ਮੁਹ਼ੰਮਦੀ ਸ਼ਰਾ ਅਨੁਸਾਰ ਪਾਣੀ ਦੇ ਨਾ ਹੋਣ ਪੁਰ ਪਵਿਤ੍ਰ ਮਿੱਟੀ ਅਥਵਾ ਰੇਤੇ ਨਾਲ ਨਮਾਜ਼ ਆਦਿਕ ਕਰਮ ਕਰਨ ਤੋਂ ਪਹਿਲਾਂ ਅੰਗਾਂ ਨੂੰ ਪਵਿਤ੍ਰ ਕਰਨਾ। ੨. ਤਲਾਸ਼ ਕਰਨਾ. ਢੂੰਡਣਾ.
ਸਰੋਤ: ਮਹਾਨਕੋਸ਼