ਤਰਈਯਾ
taraeeyaa/taraīyā

ਪਰਿਭਾਸ਼ਾ

ਵਿ- ਤਰਨ ਵਾਲਾ. ਤੈਰਾਕ। ੨. ਸੰਗ੍ਯਾ- ਤਾਰਾ ਗਣ. ਸਿਤਾਰੇ. "ਕਾਨ੍ਹ ਭਯੋ ਸਸਿ ਸੁੱਧ ਮਨੋ ਸਮ ਰਾਜਤ ਗ੍ਵਾਰਨਿ ਤੀਰ ਤਰਈਯਾ." (ਕ੍ਰਿਸਨਾਵ)
ਸਰੋਤ: ਮਹਾਨਕੋਸ਼