ਤਰਤੀਬ
tarateeba/taratība

ਪਰਿਭਾਸ਼ਾ

ਅ਼. [ترتیِب] ਸੰਗ੍ਯਾ- ਵਸ੍‍ਤੂਆਂ ਦੀ ਯੋਗ੍ਯ ਰੀਤਿ ਨਾਲ ਆਪਣੇ ਆਪਣੇ ਥਾਂ ਇਸਥਿਤਿ. ਕ੍ਰਮ. ਸਿਲਸਿਲਾ. ਇਸ ਦਾ ਮੂਲ ਰੁਤਬਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ترتیب

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

order, arrangement, sequence, serial order, permutation, collection
ਸਰੋਤ: ਪੰਜਾਬੀ ਸ਼ਬਦਕੋਸ਼