ਤਰਨਰਾਜ ਛੰਦ
taranaraaj chhantha/taranarāj chhandha

ਪਰਿਭਾਸ਼ਾ

ਇਸ ਦਾ ਨਾਮ "ਸਮਾਨਕਾ" ਭੀ ਹੈ, ਲੱਛਣ- ਚਾਰ ਚਰਣ, ਪ੍ਰਤਿ ਚਰਣ- ਰ, ਜ, ਗ, , , . ਅਥਵਾ ਗੁਰੁ ਲਘੁ ਕ੍ਰਮ ਨਾਲ ਸੱਤ ਅੱਖਰ.#ਉਦਾਹਰਣ-#ਛਾਡ ਸੁਭ੍ਰ ਸਾਜ ਕੋ,#ਲਾਗ ਹੈਂ ਅਕਾਜ ਕੋ. ××× (ਕਲਕੀ)
ਸਰੋਤ: ਮਹਾਨਕੋਸ਼