ਤਰੀ ਤਾਗਰੀ
taree taagaree/tarī tāgarī

ਪਰਿਭਾਸ਼ਾ

ਤੜੀ ਅਤੇ ਤਾਗਰੀ (ਗਿਲਾਫ). ਪਿੰਜਰੇ ਦੀ ਖਿੜਕੀ ਦੀ ਤੜੀ (ਚਟਖ਼ਨੀ) ਅਤੇ ਜਾਲੀਦਾਰ ਗ਼ਿਲਾਫ. "ਤਰੀ ਤਾਗਰੀ ਛੂਟੀ." (ਆਸਾ ਕਬੀਰ) ਦੇਖੋ, ਤਾਗਰੀ. ਦੇਖੋ, ਚਟਾਰਾ ਅਤੇ ਚਿਰਗਟ.
ਸਰੋਤ: ਮਹਾਨਕੋਸ਼