ਤਰੁਅਰਿ ਰਿਪੁ ਨਾਦਨਿ
taruari ripu naathani/taruari ripu nādhani

ਪਰਿਭਾਸ਼ਾ

ਸੰਗ੍ਯਾ- ਬਿਰਛ ਦਾ ਵੈਰੀ ਹਾਥੀ, ਉਸ ਦਾ ਵੈਰੀ ਸ਼ੇਰ, ਉਸ ਜੇਹੀ ਆਵਾਜ਼ ਕਰਨ ਵਾਲੀ ਬੰਦੂਕ. (ਸਨਾਮਾ)
ਸਰੋਤ: ਮਹਾਨਕੋਸ਼