ਤਲਵਾਯਾ
talavaayaa/talavāyā

ਪਰਿਭਾਸ਼ਾ

ਵਿ- ਤਲੇ (ਨੀਚੇ) ਨੂੰ ਝੁਕਿਆ ਹੋਇਆ. ਉਲਟਾ. ਮੂਧਾ. "ਸਿਰ ਤਲਵਾਏ ਡਿੱਗੇ, ਜ੍ਯੋਂ ਨਟ ਬਾਜੀਆਂ." (ਗੁਪ੍ਰਸੂ)
ਸਰੋਤ: ਮਹਾਨਕੋਸ਼