ਤਵਸ਼ਟਾ
tavashataa/tavashatā

ਪਰਿਭਾਸ਼ਾ

ਸੰ. त्वष्ट्ट- ਤ੍ਵਸਟ੍ਹ੍ਹਿ. ਸੰਗ੍ਯਾ- ਵਿਸ਼੍ਵਕਰਮਾ. ਦੇਵਤਿਆਂ ਦਾ ਚੀਫ਼ ਇੰਜਿਨੀਅਰ (Chief Engineer). २. ਸ਼ਿਵ। ੩. ਤਖਾਣ. ਬਢਈ.
ਸਰੋਤ: ਮਹਾਨਕੋਸ਼