ਤਵਾਜੁਅ
tavaajua/tavājua

ਪਰਿਭਾਸ਼ਾ

ਅ਼. [تواضع] ਤਵਾਜੁਅ਼. ਸੰਗ੍ਯਾ- ਆਦਰ. ਸਨਮਾਨ। ੨. ਮਿਹਮਾਨਦਾਰੀ. ਆਉਭਗਤ. "ਕੀਜੈ ਤਵਾਜਾ, ਨ ਕੀਜੈ ਗੁਮਾਨ." (ਨਸੀਹਤ) ੩. ਮੁਤਵੱਜਿਹ ( [مُتوّجِہ] ) ਦੀ ਥਾਂ ਭੀ ਤਵਾਜਾ ਸ਼ਬਦ ਵਰਤਿਆ ਹੈ. "ਨਿਜ ਦਿਸ ਸ਼ਾਹ ਤਵਾਜਾ." (ਗੁਪ੍ਰਸੂ)
ਸਰੋਤ: ਮਹਾਨਕੋਸ਼