ਤਸ਼ਬੀਹ
tashabeeha/tashabīha

ਪਰਿਭਾਸ਼ਾ

ਅ਼. [تشبیِہ] ਸੰਗ੍ਯਾ- ਸ਼ਿਬਹ (ਤੁਲ੍ਯ) ਕਰਨ ਦੀ ਕ੍ਰਿਯਾ. ਦ੍ਰਿਸ਼੍ਟਾਂਤ. ਮਿਸਾਲ। ੨. ਰੂਪਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تشبیہ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

simile, metaphor, likeness, comparison
ਸਰੋਤ: ਪੰਜਾਬੀ ਸ਼ਬਦਕੋਸ਼