ਤਸ਼ਰੀਫ਼
tashareefa/tasharīfa

ਪਰਿਭਾਸ਼ਾ

ਅ਼. [تشریِف] ਸੰਗ੍ਯਾ- ਬਜ਼ੁਰਗੀ. ਮਹਤ੍ਵ. ਵੱਡਪਨ. ਇਸ ਦਾ ਮੂਲ ਸ਼ਰਫ਼ (ਬਜ਼ੁਰਗੀ) ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تشریف

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

presence
ਸਰੋਤ: ਪੰਜਾਬੀ ਸ਼ਬਦਕੋਸ਼