ਤਹ਼ਰੀਕ
tahaareeka/tahārīka

ਪਰਿਭਾਸ਼ਾ

ਅ਼. [تحریِک] ਸੰਗ੍ਯਾ- ਹ਼ਰਕਤ ਦੇਣ ਦੀ ਕ੍ਰਿਯਾ. ਕਿਸੇ ਬਾਤ ਦਾ ਉਠਾਉਣਾ. ਇਸ ਦਾ ਮੂਲ ਹ਼ਰਕ (ਹਿਲਨਾ) ਹੈ.
ਸਰੋਤ: ਮਹਾਨਕੋਸ਼