ਤ਼ਯ
taaya/tāya

ਪਰਿਭਾਸ਼ਾ

ਅ਼. [طے] ਵਿ- ਸਮਾਪ੍ਤ. ਪੂਰਾ ਕੀਤਾ ਹੋਇਆ. ਨਿਬੇੜਿਆ ਹੋਇਆ। ੨. ਨਿਸ਼ਚਿਤ. ਮੁਕ਼ੱਰਰ। ੩. ਸੰ. तय्. ਧਾ- ਰਖ੍ਯਾ ਕਰਨਾ, ਅੱਗੇ ਵਧਣਾ.
ਸਰੋਤ: ਮਹਾਨਕੋਸ਼