ਤ਼ਹਾਰਤ
taahaarata/tāhārata

ਪਰਿਭਾਸ਼ਾ

ਅ਼. [طہارت] ਸੰਗ੍ਯਾ- ਪਵਿਤ੍ਰਤਾ। ੨. ਵਿ- ਪਵਿਤ੍ਰ. ਇਸ ਦਾ ਮੂਲ ਤ਼ਹਰ (ਪਾਕੀਜ਼ਗੀ) ਹੈ.
ਸਰੋਤ: ਮਹਾਨਕੋਸ਼