ਤ਼ੂਮਾਰ
taoomaara/taūmāra

ਪਰਿਭਾਸ਼ਾ

ਅ਼. [طۇمار] ਸੰਗ੍ਯਾ- ਲੰਮੀ ਕਹਾਣੀ। ੨. ਮੁਬਾਲਿਗ਼ਾ. ਅਤਿਸ਼ਯੋਕ੍ਤਿ। ੩. ਦਫ਼ਤਰ। ੪. ਲੰਮੀ ਚਿੱਠੀ.
ਸਰੋਤ: ਮਹਾਨਕੋਸ਼