ਤ਼ੌਰ
taaura/tāura

ਪਰਿਭਾਸ਼ਾ

ਅ਼. [طوَر] ਸੰਗ੍ਯਾ- ਢੰਗ. ਚਾਲਢਾਲ. "ਗੁਰੁ ਕੋ ਤੌਰ ਹੇਰ ਬਿਧਿ ਔਰ." (ਗੁਪ੍ਰਸੂ) ੨. ਹ਼ਾਲਤ. ਦਸ਼ਾ.
ਸਰੋਤ: ਮਹਾਨਕੋਸ਼