ਤ਼ੰਫ਼ੈਲ
taanfaila/tānfaila

ਪਰਿਭਾਸ਼ਾ

ਅ਼. [طُفیل] ਕੂਫ਼ਾ ਦਾ ਇੱਕ ਕਵੀ, ਜੋ ਮੱਲੋਮੱਲੀ ਕਿਸੇ ਨਾ ਕਿਸੇ ਨਾਲ ਮਿਲਕੇ ਨੇਂਬੂਨਿਚੋੜ ਵਾਂਙ ਰੋਟੀ ਖਾਣ ਜਾ ਬੈਠਦਾ ਸੀ. ਇਸ ਦੇ ਨਾਮ ਤੋਂ ਹੀ ਤੁਫ਼ੈਲ ਸ਼ਬਦ ਦਾ ਅਰਥ ਵਸੀਲਾ (ਜਰੀਅ਼ਹ) ਹੋ ਗਿਆ ਹੈ.
ਸਰੋਤ: ਮਹਾਨਕੋਸ਼