ਤਾਨਤਰੰਗ
taanataranga/tānataranga

ਪਰਿਭਾਸ਼ਾ

ਸੰਗ੍ਯਾ- ਤਾਨ ਦੀ ਲਹਿਰ. ਆਰੋਹੀ ਅਵਰੋਹੀ ਤਾਨ ਦਾ ਆਲਾਪ. "ਉਘਟਤ ਤਾਨ ਤਰੰਗ ਰੰਗ ਅਤਿ." (ਹਜ਼ਾਰੇ ੧੦) ੨. ਤਾਨਸੇਨ ਗਵੈਯੇ ਤਾ ਪੁਤ੍ਰ, ਜੋ ਉੱਤਮ ਗਾਇਕ ਸੀ.
ਸਰੋਤ: ਮਹਾਨਕੋਸ਼