ਤਾਨਤਾਨ
taanataana/tānatāna

ਪਰਿਭਾਸ਼ਾ

ਬਲ ਦਾ ਬਲ। ੨. ਸ੍ਵਰ ਪ੍ਰਸ੍ਤਾਰ ਨੂੰ ਫੈਲਾਉਣ ਵਾਲਾ. "ਨਮੋ ਤਾਨਤਾਨੇ." (ਜਾਪੁ)
ਸਰੋਤ: ਮਹਾਨਕੋਸ਼