ਤਾਨ ਕਲੋਲ
taan kalola/tān kalola

ਪਰਿਭਾਸ਼ਾ

ਤਾਨ (ਸੁਰ ਵਿਸਤਾਰ) ਦੀ ਕੱਲੋਲ (ਲਹਿਰ). ਤਾਨ ਦੀ ਉਮੰਗ. ਤਾਨ ਦਾ ਵਧਾਉ ਘਟਾਉ. ਕੰਠ ਹਿਰਦੇ ਆਦਿ ਤੋਂ ਤਾਨ ਦੇ ਕੱਢਣ ਦਾ ਭਾਵ.
ਸਰੋਤ: ਮਹਾਨਕੋਸ਼