ਤਾਪਕ
taapaka/tāpaka

ਪਰਿਭਾਸ਼ਾ

ਵਿ- ਤਪਾਉਣ ਵਾਲਾ। ੨. ਦੁੱਖ ਦੇਣ ਵਾਲਾ। ੩. ਸੰਗ੍ਯਾ- ਚੁਲ੍ਹਾ. ਅੰਗੀਠੀ। ੪. ਉਹ ਭਾਂਡਾ, ਜਿਸ ਵਿੱਚ ਰਿੰਨ੍ਹੀਏ ਅਤੇ ਭੁੰਨੀਏ.
ਸਰੋਤ: ਮਹਾਨਕੋਸ਼