ਤਾਪਸਤਾਈ
taapasataaee/tāpasatāī

ਪਰਿਭਾਸ਼ਾ

ਸੰਗ੍ਯਾ- ਤਪਸ੍ਵੀਪੁਣਾ. "ਤਾਪਸਤਾਈ ਕੋ ਤ੍ਯਾਗ ਤਪੀਸ੍ਵਰ." (ਚਰਿਤ੍ਰ ੧੪੪)
ਸਰੋਤ: ਮਹਾਨਕੋਸ਼