ਤਾਮਰਸ
taamarasa/tāmarasa

ਪਰਿਭਾਸ਼ਾ

ਸੰ. ਸੰਗ੍ਯਾ- ਜਲ ਵਿੱਚ ਸੌਣ ਵਾਲਾ, ਕਮਲ. "ਸੰਤ ਤਾਮਰਸ ਹੇਰ ਵਿਕਾਸੇ." (ਨਾਪ੍ਰ) ੨. ਸੁਵਰਣ. ਸੋਨਾ। ੩. ਤਾਂਬਾ। ੪. ਧਤੂਰਾ। ੫. ਸਾਰਸ ਪੰਛੀ। ੬. ਇੱਕ ਛੰਦ. ਲੱਛਣ- ਨ ਜ ਜ ਯ , , , .
ਸਰੋਤ: ਮਹਾਨਕੋਸ਼