ਤਾਮ੍ਰ
taamra/tāmra

ਪਰਿਭਾਸ਼ਾ

ਸੰ. ਸੰਗ੍ਯਾ- ਤਾਂਬਾ। ੨. ਲਾਲ ਰੰਗ। ੩. ਮਹਿਖਾਸੁਰ ਦਾ ਇੱਕ ਮੰਤ੍ਰੀ ਅਤੇ ਸੈਨਾਨੀ, ਜੋ ਦੁਰਗਾ ਦੇ ਹੱਥੋਂ ਮੋਇਆ। ੪. ਵਿ- ਤਾਂਬੇ ਰੰਗਾ.
ਸਰੋਤ: ਮਹਾਨਕੋਸ਼