ਤਾਮ੍ਰਚੂੜ
taamrachoorha/tāmrachūrha

ਪਰਿਭਾਸ਼ਾ

ਸੰ. ਸੰਗ੍ਯਾ- ਤਾਂਬੇ ਰੰਗੀ ਕਲਗੀ ਵਾਲਾ. ਲਾਲ ਚੋਟੀ ਵਾਲਾ ਮੁਰਗਾ.
ਸਰੋਤ: ਮਹਾਨਕੋਸ਼