ਤਾਮ੍ਰਪਣ
taamrapana/tāmrapana

ਪਰਿਭਾਸ਼ਾ

ਤਾਮ੍ਰ (ਤਾਂਬੇ) ਦਾ ਪਣ (ਸਿੱਕਾ) ਪੈਸਾ ਆਦਿਕ. "ਤੀਨ ਤਾਮ੍ਰਪਣ ਮੋਲ ਸੁਨਾਯੋ." (ਨਾਪ੍ਰ)
ਸਰੋਤ: ਮਹਾਨਕੋਸ਼