ਪਰਿਭਾਸ਼ਾ
ਵਿ- ਤਿੰਨ (ਤ੍ਰਯ) ਦਾ ਸੰਖੇਪ. ਜੈਸੇ- "ਤਿਲੋਕ" (ਤਿੰਨ ਲੋਕ). ੨. ਸੰਗ੍ਯਾ- ਤਿਯਾ (ਸ੍ਤ੍ਰੀ) ਦਾ ਸੰਖੇਪ. "ਤਿ ਛਾਡ ਧਰਮਵਾ ਨਸੈਂ." (ਕਲਕੀ) ਧਰਮ ਦੀ ਇਸਤ੍ਰੀ (ਵਿਵਾਹਿਤਾ) ਛੱਡਕੇ। ੩. ਸਰਵ- ਤਿਸ ਦਾ ਸੰਖੇਪ. ਦੇਖੋ, ਤਿਨਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : تِ
ਅੰਗਰੇਜ਼ੀ ਵਿੱਚ ਅਰਥ
indicating three or threesidedness; also ਤ੍ਰਿ or ਤਰਿ
ਸਰੋਤ: ਪੰਜਾਬੀ ਸ਼ਬਦਕੋਸ਼
TI
ਅੰਗਰੇਜ਼ੀ ਵਿੱਚ ਅਰਥ2
a, Three (used only in composition as tiguṉá, three fold.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ