ਤਿਖਾਈ
tikhaaee/tikhāī

ਪਰਿਭਾਸ਼ਾ

ਵਿ- ਤਿਹਾਈ. ਤ੍ਰਿਸਾ ਵਾਲੀ. ਪਿਆਸੀ। ੨. ਸੰਗ੍ਯਾ- ਤ੍ਰਿਸਾ. ਪਿਆਸ. "ਮਿਟੀ ਤਾਂਕੀ ਤਿਖਾਈ." (ਸਲੋਹ) ੩. ਤਿੱਖਾਪਨ.
ਸਰੋਤ: ਮਹਾਨਕੋਸ਼