ਤਿਖਾਟ
tikhaata/tikhāta

ਪਰਿਭਾਸ਼ਾ

ਸੰਗ੍ਯਾ- ਤਿਖਾਵਟ. ਪਿਆਸ. ਤ੍ਰਿਸਾ. "ਸਭ ਲਾਥੀ ਭੂਖ ਤਿਖਾਟ." (ਮਾਲੀ ਮਃ ੪)
ਸਰੋਤ: ਮਹਾਨਕੋਸ਼