ਤਿਰਵਰਾ
tiravaraa/tiravarā

ਪਰਿਭਾਸ਼ਾ

ਸੰਗ੍ਯਾ- ਵਾਰਿ (ਜਲ) ਉੱਪਰ ਤੇਲ ਆਦਿ ਦੀ ਤਰਾਵਤ. ਪਾਣੀ ਪੁਰ ਫੈਲੀ ਥੰਧਿਆਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تِرورا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

oily film on a liquid surface especially drops of molten cream on hot milk
ਸਰੋਤ: ਪੰਜਾਬੀ ਸ਼ਬਦਕੋਸ਼

TIRWARÁ

ਅੰਗਰੇਜ਼ੀ ਵਿੱਚ ਅਰਥ2

s. m, l on the surface of water; i. q. Tirbará.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ