ਤਿਲਕੜੀਆ
tilakarheeaa/tilakarhīā

ਪਰਿਭਾਸ਼ਾ

ਇਸ ਛੰਦ ਦਾ ਨਾਮ "ਉਗਾਧ" ਅਚੇ "ਯਸ਼ੋਦਾ" ਭੀ ਹੈ. ਲੱਛਣ- ਚਾਰ- ਚਰਣ, ਪ੍ਰਤਿ ਚਰਣ ਜ, ਗ, ਗ, , , .#ਚਟਾਕ ਚੋਟੈਂ। ਅਟਾਕ ਓਟੈਂ।#ਝਟਾਕ ਝਾੜੈਂ। ਤੜਾਕ ਤਾੜੈਂ।। (ਰਾਮਾਵ)
ਸਰੋਤ: ਮਹਾਨਕੋਸ਼